Punjabi Stories/Kahanian
ਦਲਬੀਰ ਚੇਤਨ
Dalbir Chetan

Punjabi Kavita
  

ਦਲਬੀਰ ਚੇਤਨ

ਦਲਬੀਰ ਚੇਤਨ (੫ ਅਪਰੈਲ ੧੯੪੪-੧ ਜਨਵਰੀ ੨੦੦੫) ਪੰਜਾਬੀ ਕਹਾਣੀਕਾਰ ਸਨ । ਉਨ੍ਹਾਂ ਦਾ ਜਨਮ ਤਾਰਾਗੜ੍ਹ ਤਲਾਣਾ, ਅੰਮ੍ਰਿਤਸਰ (ਪੰਜਾਬ) ਵਿੱਚ ਹੋਇਆ । ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: ਰਿਸ਼ਤਿਆਂ ਦੇ ਆਰਪਾਰ, ਰਾਤ ਬਰਾਤੇ, ਖਾਰਾ ਬੱਦਲ, ਮਹਿੰਦੀ ਬਾਜ਼ਾਰ, ਚੇਤਨ ਕਥਾ, ਵਿਦਾ ਹੋਣ ਤੋਂ ਪਹਿਲਾਂ । ਉਨ੍ਹਾਂ ਨੂੰ ਕੁਲਵੰਤ ਸਿੰਘ ਵਿਰਕ ਪੁਰਸਕਾਰ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ ।

Dalbir Chetan Punjabi Stories/Kahanian


 
 

To veiw this site you must have Unicode fonts. Contact Us

punjabi-kavita.com