Jaishankar Prasad
ਜੈਸ਼ੰਕਰ ਪ੍ਰਸਾਦ

ਜੈਸ਼ੰਕਰ ਪ੍ਰਸਾਦ (੩੦ ਜਨਵਰੀ ੧੮੮੯ – ੧੪ ਜਨਵਰੀ ੧੯੩੭), ਹਿੰਦੀ ਕਵੀ, ਨਾਟਕਕਾਰ, ਕਥਾਕਾਰ, ਨਾਵਲਕਾਰ ਅਤੇ ਨਿਬੰਧਕਾਰ ਸਨ । ਉਹ ਆਧੁਨਿਕ ਹਿੰਦੀ ਸਾਹਿਤ ਅਤੇ ਥੀਏਟਰ ਦੀਆਂ ਸਭ ਤੋਂ ਮਹਾਨ ਹਸਤੀਆਂ ਵਿੱਚੋਂ ਇੱਕ ਸਨ । ਉਹ ਹਿੰਦੀ ਦੇ ਛਾਇਆਵਾਦੀ ਯੁੱਗ ਦੇ ਪ੍ਰਮੁੱਖ ਸਤੰਭਾਂ ਵਿੱਚੋਂ ਇੱਕ ਹਨ । ਉਹਨਾਂ ਨੇ ਹਿੰਦੀ ਕਵਿਤਾ ਵਿੱਚ ਛਾਇਆਵਾਦ ਦੀ ਸਥਾਪਨਾ ਕੀਤੀ, ਜਿਸ ਦੁਆਰਾ ਖੜੀ ਬੋਲੀ ਦੀ ਕਵਿਤਾ ਵਿੱਚ ਰੱਸਮਈ ਧਾਰਾ ਪ੍ਰਵਾਹਿਤ ਹੋਈ ਅਤੇ ਉਹ ਕਵਿਤਾ ਦੀ ਸਿੱਧ ਭਾਸ਼ਾ ਬਣ ਗਈ । ਵਾਰਾਨਸੀ ਦੇ ਇਸ ਪ੍ਰਸਿੱਧ ਸਹਿਤਕਾਰ ਦੇ ਲਿੱਖੇ ਕਈ ਨਾਵਲ, ਕਵਿਤਾ, ਕਹਾਣੀ ਅਤੇ ਨਾਟਕ ਸੰਗ੍ਰਹਿ ਉਪਲਬਧ ਹਨ ।

ਜੈਸ਼ੰਕਰ ਪ੍ਰਸਾਦ ਦੀਆਂ ਕਹਾਣੀਆਂ ਪੰਜਾਬੀ ਵਿੱਚ

Jaishankar Prasad Stories in Punjabi