Kartar Singh Suri
ਕਰਤਾਰ ਸਿੰਘ ਸੂਰੀ

ਕਰਤਾਰ ਸਿੰਘ ਸੂਰੀ (੧੬ ਅਕਤੂਬਰ, ੧੯੨੭-) ਦਾ ਜਨਮ ਨੂੰ ਅੰਮ੍ਰਿਤਸਰ ਵਿੱਚ ਸ. ਨਾਨਕ ਸਿੰਘ ਨਾਵਲਿਸਟ ਦੇ ਘਰ ਹੋਇਆ। ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਦੀ ਐਮ. ਏ. ਕੀਤੀ । ਉਹ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਅਤੇ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਰਹੇ । ਉਹ ਕਹਾਣੀਕਾਰ, ਲੇਖਕ ਅਤੇ ਆਲੋਚਕ ਸਨ । ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: ਪ੍ਰਭਾਤ ਕਿਰਨਾਂ, ਅਰਸ਼ ਤੇ ਫਰਸ਼, ਭਗਵਾਨ ਮਹਿੰਗਾ ਹੈ, ਪੁਰਾਣਾ ਪਿੰਜਰਾ ਹਿੰਦੀ) ।