Aziz Sroay ਅਜ਼ੀਜ਼ ਸਰੋਏ

ਅਜ਼ੀਜ਼ ਸਰੋਏ ਪੰਜਾਬੀ ਦੇ ਨਾਵਲਕਾਰ ਅਤੇ ਕਵੀ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿਚ ਬਨੇਰੇ ਖ਼ਾਮੋਸ਼ ਹਨ (ਕਾਵਿ ਸੰਗ੍ਰਹਿ), ਹਨੇਰੀ ਰਾਤ ਦੇ ਜੁਗਨੂੰ (ਨਾਵਲ), ਕੇਹੀ ਵਗੇ ਹਵਾ (ਨਾਵਲ), ਤੀਸਰਾ ਮਹਾਂ ਯੁੱਧ (ਕਾਵਿ ਸੰਗ੍ਰਹਿ) ਅਤੇ ਆਪਣੇ ਲੋਕ (ਨਾਵਲ) ਸ਼ਾਮਿਲ ਹਨ ।

ਅਜ਼ੀਜ਼ ਸਰੋਏ ਪੰਜਾਬੀ ਕਹਾਣੀਕਾਰ