Bhupinder Upram
ਭੁਪਿੰਦਰ ਉਪਰਾਮ

ਨਾਂ : ਭੁਪਿੰਦਰ ਸਿੰਘ ਅਵੱਲ
ਸਾਹਿਤਕ ਨਾਂ : ਭੁਪਿੰਦਰ ਉਪਰਾਮ
ਉਮਰ : 73 ਸਾਲ
ਜਨਮ : ਦੋ ਅਪਰੈਲ 1949
ਪੜ੍ਹਾਈ : ੧੯੬੫ ਵਿਚ ਮੈਟ੍ਰਿਕ
ਕਿੱਤਾ : ਉਮਰ ਭਰ ਦੁਕਾਨਦਾਰ ਰਹੇ ਹਨ
ਮੌਜੂਦਾ ਕਿੱਤਾ : ਰੋਜ਼ਾਨਾ ਚੜ੍ਹਦੀ ਕਲਾ ਅਖ਼ਬਾਰ ਵਿਚ ਕੰਮ ਕਰਦੇ ਹਨ
ਸ਼ੌਂਕ : ਕਿਤਾਬਾਂ ਪੜ੍ਹਨਾ ਤੇ ਕਲਮਕਾਰੀ, ਕਵਿਤਾਵਾਂ, ਨਾਵਲ ਤੇ ਕਹਾਣੀਆਂ ਲਿਖਣਾ।

ਭੁਪਿੰਦਰ ਉਪਰਾਮ : ਪੰਜਾਬੀ ਕਹਾਣੀਆਂ

Bhupinder Upram : Punjabi Stories/Kahanian