Hardev Grewal
ਹਰਦੇਵ ਗਰੇਵਾਲ

ਹਰਦੇਵ ਗਰੇਵਾਲ ਪੰਜਾਬੀ ਦੇ ਨਾਵਲਕਾਰ ਅਤੇ ਕਵੀ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਇਹ ਖ਼ੁਦਕੁਸ਼ੀ ਨਹੀਂ ਜਨਾਬ! ਕਤਲ ਹੈ' (ਨਾਵਲ) ਅਤੇ 'ਰੁਦਰ ਵੀਣਾ' (ਗ਼ਜ਼ਲ-ਸੰਗ੍ਰਹਿ) ਸ਼ਾਮਿਲ ਹਨ ।

ਹਰਦੇਵ ਗਰੇਵਾਲ ਪੰਜਾਬੀ ਨਾਵਲ/ਕਹਾਣੀਆਂ

Hardev Grewal Punjabi Novels/Stories/Kahanian/Afsane