Heinrich Boll
ਹਾਈਨਰਿਕ ਬੋਇਲ/ਬੋ'ਲ

ਹਾਇਨਰਿਕ ਬੋਇਲ/ਬੋ'ਲ (੨੧ ਦਿਸੰਬਰ ੧੯੧੭-੧੬ ਜੁਲਾਈ ੧੯੮੫) ਦਾ ਜਨਮ ਕੋਲੋਨ (ਜਰਮਨੀ) ਦੇ ਇੱਕ ਕੈਥੋਲਿਕ ਪਰਿਵਾਰ ਵਿੱਚ ਹੋਇਆ । ਦੂਜੀ ਵੱਡੀ ਜੰਗ ਵਿੱਚ ਉਹ ਚਾਰ ਵਾਰ ਜ਼ਖ਼ਮੀ ਹੋਏ ਅਤੇ ੧੯੪੫ ਵਿੱਚ ਅਮਰੀਕੀਆਂ ਨੇ ਉਨ੍ਹਾਂ ਨੂੰ ਫੜਕੇ ਯੁੱਧ-ਬੰਦੀ ਕੈਂਪ ਵਿੱਚ ਭੇਜ ਦਿੱਤਾ । ਜੰਗ ਦੇ ਖ਼ਾਤਮੇ 'ਤੇ ਉਹ ਮੁੜ ਕੋਲੋਨ ਆ ਗਏ । ਉਨ੍ਹਾਂ ਦਾ ਨਾਂ ਉੱਘੇ ਜਰਮਨ ਲੇਖਕਾਂ ਵਿੱਚ ਆਉਂਦਾ ਹੈ । ਉਨ੍ਹਾਂ ਨੇ ਨਾਵਲ, ਕਹਾਣੀਆਂ, ਰੇਡੀਓ ਨਾਟਕ ਅਤੇ ਲੇਖ ਆਦਿ ਲਿਖੇ । ਉਨ੍ਹਾਂ ਨੂੰ ੧੯੭੨ ਵਿੱਚ ਸਾਹਿਤ ਦਾ ਨੋਬਲ ਇਨਾਮ ਵੀ ਮਿਲਿਆ ।

ਹਾਈਨਰਿਕ ਬੋਇਲ/ਬੋ'ਲ ਜਰਮਨ ਕਹਾਣੀਆਂ ਪੰਜਾਬੀ ਵਿੱਚ

Heinrich Boll German Stories in Punjabi