James Thurber - ਜੇਮਜ ਥਰਬਰ

ਜੇਮਜ ਥਰਬਰ (੮ ਦਸੰਬਰ ੧੮੯੪ - ੨ ਨਵੰਬਰ ੧੯੬੧) ਮਸ਼ਹੂਰ ਅਮਰੀਕੀ ਲੇਖਕ, ਪੱਤਰਕਾਰ, ਕਾਰਟੂਨਿਸਟ, ਨਾਟਕਕਾਰ ਅਤੇ ਬਾਲ ਲੇਖਕ ਸਨ। ਬਚਪਨ ਵਿੱਚ ਹੀ ਖੇਡਦੇ-ਖੇਡਦੇ ਉਨ੍ਹਾਂ ਦੀ ਇੱਕ ਅੱਖ ਜ਼ਖ਼ਮੀ ਹੋ ਗਈ ਤੇ ਉਸਦੀ ਰੋਸ਼ਨੀ ਜਾਂਦੀ ਰਹੀ। ਉਨ੍ਹਾਂ ਦੀਆਂ ਰਚਨਾਵਾਂ ਹਨ: The Male Animal (co-author), The Secret Life of Walter Mitty, The Owl in the Attic and Other Perplexities, Men, Women and Dogs, The Beast in Me and Other Animals, Many Moons, The White Deer, A Thurber Carnival ਆਦਿ।

ਜੇਮਜ ਥਰਬਰ (James Thurber)