Katherine Mansfield - ਕੈਥਰੀਨ ਮੈਂਸਫੀਲਡ

ਕੈਥਰੀਨ ਮੈਂਸਫੀਲਡ (14 ਅਕਤੂਬਰ 1888 - 9 ਜਨਵਰੀ 1923) ਇੱਕ ਪ੍ਰਸਿੱਧ ਅੰਗਰੇਜ਼ੀ ਨਿੱਕੀ-ਕਹਾਣੀ ਲੇਖਿਕਾ ਸੀ। ਇਸਦਾ ਜਨਮ ਨਿਊਜ਼ੀਲੈਂਡ ਵਿੱਚ ਹੋਇਆ, ਪਰ 19 ਸਾਲਾਂ ਦੀ ਉਮਰ ਵਿੱਚ ਇਹ ਨਿਊਜ਼ੀਲੈਂਡ ਛੱਡ ਕੇ ਇੰਗਲੈਂਡ ਜਾ ਕੇ ਰਹਿਣ ਲੱਗੀ। ਪਹਿਲੇ ਮਹਾਂਯੁੱਧ ਦੌਰਾਨ ਟੀ.ਬੀ. ਹੋਣ ਕਾਰਨ ਇਸਦੀ 34 ਸਾਲ ਦੀ ਉਮਰ ਵਿੱਚ ਮੌਤ ਹੋ ਗਈ।

ਕੈਥਰੀਨ ਮੈਂਸਫੀਲਡ (Katherine Mansfield)

ਕੈਥਰੀਨ ਮੈਂਸਫੀਲਡ ਦੀਆਂ ਕਹਾਣੀਆਂ ਪੰਜਾਬੀ ਵਿੱਚ

Katherine Mansfield Stories in Punjabi