Luigi Pirandello - ਲੂਈਜੀ ਪਿਰਾਂਦੈਲੋ

ਲੂਈਜੀ ਪਿਰਾਂਦੈਲੋ (੨੮ ਜੂਨ ੧੮੬੭ - ੧੦ ਦਸੰਬਰ ੧੯੩੬) ਇਟਲੀ ਦੇ ਪ੍ਰਸਿੱਧ ਨਾਟਕਕਾਰ, ਕਵੀ, ਨਾਵਲਿਸਟ ਅਤੇ ਕਹਾਣੀਕਾਰ ਸਨ। ਉਨ੍ਹਾਂ ਨੂੰ ੧੯੩੪ ਵਿੱਚ ਸਾਹਿਤ ਦਾ ਨੋਬਲ ਇਨਾਮ ਵੀ ਮਿਲਿਆ। ਆਪਣੇ ਪਾਤਰਾਂ ਦਾ ਮਨੋ-ਵਿਸ਼ਲੇਸ਼ਣ ਕਰਨ ਦਾ ਉਨ੍ਹਾਂ ਦਾ ਢੰਗ ਅਨੂਠਾ ਹੈ। ਉਨ੍ਹਾਂ ਨੇ ਕਈ ਰਚਨਾਵਾਂ ਸਿਸੀਲੀਅਨ ਬੋਲੀ ਵਿੱਚ ਵੀ ਲਿਖੀਆਂ।

ਲੂਈਜੀ ਪਿਰਾਂਦੈਲੋ (Luigi Pirandello)

ਲੂਈਜੀ ਪਿਰਾਂਦੈਲੋ ਇਤਾਲਵੀ ਕਹਾਣੀਆਂ ਪੰਜਾਬੀ ਵਿਚ

Luigi Pirandello Italian Stories in Punjabi