Lochan Singh Bakshi - ਲੋਚਨ ਸਿੰਘ ਬਖਸ਼ੀ
ਲੋਚਨ ਸਿੰਘ ਬਖਸ਼ੀ ਪੰਜਾਬੀ ਦੇ ਜਾਣੇ-ਪਛਾਣੇ ਕਹਾਣੀਕਾਰ ਹਨ। ਇਨ੍ਹਾਂ ਦਾ ਜਨਮ ਸ੍ਰ. ਮਾਇਆ ਸਿੰਘ ਬਖਸ਼ੀ ਦੇ ਘਰ, ਬਰਤਾਨਵੀ ਪੰਜਾਬ ਦੇ ਪਿੰਡ ਘੁੰਗਰੀਲਾ, ਜ਼ਿਲ੍ਹਾ ਰਾਵਲਪਿੰਡੀ ਵਿੱਚ 15 ਜਨਵਰੀ 1923 ਨੂੰ ਹੋਇਆ ਸੀ। ਲੋਚਨ ਬਖਸ਼ੀ ਦੀਆਂ ਰਚਨਾਵਾਂ ਵਿੱਚ 'ਪਾਪ ਪੁੰਨ ਤੋਂ ਪਰੇ', 'ਵਰ ਤੇ ਸਰਾਪ', ਅਤੇ 'ਭਰੇ ਮੇਲੇ ਵਿੱਚ' ਸ਼ਾਮਿਲ ਹਨ।