Piara Singh Data
ਪਿਆਰਾ ਸਿੰਘ ਦਾਤਾ

ਪਿਆਰਾ ਸਿੰਘ ਦਾਤਾ (15 ਜੁਲਾਈ, 1910-15 ਜਨਵਰੀ, 2004) ਪ੍ਰਸਿਧ ਪੰਜਾਬੀ ਸਾਹਿਤਕਾਰ ਸਨ । ਉਨ੍ਹਾਂ ਨੂੰ ਹਾਸ-ਵਿਅੰਗ ਦਾ ਬਾਦਸ਼ਾਹ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸਫਰਨਾਮੇ, ਜੀਵਨੀਆਂ, ਬਾਲ ਸਾਹਿਤ, ਹਾਸ ਵਿਅੰਗ, ਸੰਪਾਦਨ ਅਤੇ ਅਨੁਵਾਦ ਸ਼ਾਮਿਲ ਹਨ । ਉਨ੍ਹਾਂ ਨੇ ਅੰਗ੍ਰੇਜੀ ਅਤੇ ਹਿੰਦੀ ਵਿੱਚ ਵੀ ਸਾਹਿਤ ਰਚਨਾ ਕੀਤੀ । ਉਨ੍ਹਾਂ ਦੀਆਂ ਕੁਝ ਕੁ ਰਚਨਾਵਾਂ ਇਹ ਹਨ: ਮੇਰੀ ਪਰਬਤ ਯਾਤਰਾ, ਬਿਖੜੇ ਪੈਂਡੇ, ਵਤਨ ਦੇ ਸ਼ਹੀਦ, ਸਿੱਖ ਸ਼ਹੀਦ, ਸ਼ਕਰਪਾਰੇ, ਜੱਗੇ ਦੀ ਪ੍ਰਦੇਸ ਯਾਤਰਾ, ਦਿੱਲੀ ਦੀ ਸੈਰ, ਅਪਰੈਲ ਫੂਲ, ਅਕਬਰ-ਬੀਰਬਲ ਹਾਸ ਵਿਨੋਦ, ਮਿੱਠੀਆਂ ਟਕੋਰਾਂ, ਬੇਪ੍ਰਵਾਹੀਆਂ, ਗੁਰਬਖਸ਼ ਸਿੰਘ- ਕਲਾ ਤੇ ਸ਼ਖਸੀਅਤ, ਫਰਾਂਸ ਦੀ ਕਹਾਣੀ, ਭੁੱਖੜ ਵੱਛੀ ਗਲਾਬੋ , ਇਸਤਰੀ ਸਿੱਖਿਆ ।

ਪਿਆਰਾ ਸਿੰਘ ਦਾਤਾ : ਪੰਜਾਬੀ ਕਹਾਣੀਆਂ

  • ਮੂਰਖੰਦਰ ਬਹਾਦਰ : ਪਿਆਰਾ ਸਿੰਘ ਦਾਤਾ
  • ਸਿਆਣਾ ਕੌਣ : ਪਿਆਰਾ ਸਿੰਘ ਦਾਤਾ
  • ਧਰਤੀ ਦਾ ਕੇਂਦਰ : ਪਿਆਰਾ ਸਿੰਘ ਦਾਤਾ
  • ਗਧਾ ਕੌਣ : ਪਿਆਰਾ ਸਿੰਘ ਦਾਤਾ
  • ਅਣਖੀ ਮਨੁੱਖ : ਪਿਆਰਾ ਸਿੰਘ ਦਾਤਾ
  • ਮੂਰਖਾਂ ਦਾ ਟੱਬਰ : ਪਿਆਰਾ ਸਿੰਘ ਦਾਤਾ
  • ਮੋਤੀਆਂ ਦੀ ਖੇਤੀ : ਪਿਆਰਾ ਸਿੰਘ ਦਾਤਾ
  • ਸ਼ਾਹੀ ਹਕੀਮ : ਪਿਆਰਾ ਸਿੰਘ ਦਾਤਾ
  • ਕਸ਼ਮੀਰੀ ਤੋਹਫ਼ਾ : ਪਿਆਰਾ ਸਿੰਘ ਦਾਤਾ
  • ਕੁੱਤਾ ਕੌਣ : ਪਿਆਰਾ ਸਿੰਘ ਦਾਤਾ
  • ਠੰਡ ਦਾ ਇਲਾਜ਼ : ਪਿਆਰਾ ਸਿੰਘ ਦਾਤਾ
  • ਦੋਹੀਂ ਜਹਾਨੀਂ ਜੁੱਤੀਆਂ : ਪਿਆਰਾ ਸਿੰਘ ਦਾਤਾ
  • ਨਵੇਂ ਮਕਾਨ ਦੀ ਚੱਠ : ਪਿਆਰਾ ਸਿੰਘ ਦਾਤਾ
  • ਅਕਲ ਕਿ ਰੰਗ : ਪਿਆਰਾ ਸਿੰਘ ਦਾਤਾ
  • ਸੁਪਨਾ : ਪਿਆਰਾ ਸਿੰਘ ਦਾਤਾ
  • ਸੁੰਦਰ ਦਸਤਾਰ : ਪਿਆਰਾ ਸਿੰਘ ਦਾਤਾ
  • ਜੀਦਾਂ ਰਹੋ ਪੁੱਤਰ : ਪਿਆਰਾ ਸਿੰਘ ਦਾਤਾ
  • ਜਾਗੀਰ ਦਾ ਲਾਰਾ : ਪਿਆਰਾ ਸਿੰਘ ਦਾਤਾ
  • ਮੂਰਖਾਂ ਨਾਲ ਵਾਹ : ਪਿਆਰਾ ਸਿੰਘ ਦਾਤਾ
  • ਕੁਕੜੂੰ ਕੜੂੰ : ਪਿਆਰਾ ਸਿੰਘ ਦਾਤਾ
  • ਹੀਰਿਆਂ ਦੀ ਚੋਰੀ : ਪਿਆਰਾ ਸਿੰਘ ਦਾਤਾ
  • ਨੌਕਰ ਕਿਸ ਦਾ : ਪਿਆਰਾ ਸਿੰਘ ਦਾਤਾ
  • ਬਾਦਸ਼ਾਹੀਆਂ ਦੀ ਵੰਡ : ਪਿਆਰਾ ਸਿੰਘ ਦਾਤਾ