ਹੈਕਟਰ ਹਿਊਗ ਮੁਨਰੋ (18 ਦਸੰਬਰ 1870 – 13 ਨਵੰਬਰ 1916) ਦਾ ਕਲਮੀ ਨਾਂ ਸਾਕੀ ਸੀ, ਅਤੇ ਉਹਨਾਂ ਨੂੰ ਐਚ ਐਚ ਮੁਨਰੋ ਵੀ ਕਹਿੰਦੇ ਸੀ, ਉਹ ਬ੍ਰਿਟਿਸ਼ ਲੇਖਕ ਸਨ।