Sharat Chandra Chattopadhyay ਸ਼ਰਤ ਚੰਦਰ ਚੱਟੋਪਾਧਿਆਏ

ਸ਼ਰਤ ਚੰਦਰ ਚੱਟੋਪਾਧਿਆਏ (ਚੈਟਰਜੀ) (੧੫ ਸਤੰਬਰ, ੧੮੭੬-੧੬ ਜਨਵਰੀ, ੧੯੩੮) ਬੰਗਾਲ ਦੇ ਉੱਘੇ ਸਾਹਿਤਕਾਰ ਅਤੇ ਸਮਾਜ ਸੁਧਾਰਕ ਸਨ[cite: 1]。 ਉਨ੍ਹਾਂ ਦਾ ਜਨਮ ਦੇਵਾਨੰਦਾਪੁਰ ਵਿਖੇ ਹੋਇਆ[cite: 1]。 ਸੰਨ ੧੯੧੬ ਵਿਚ ਉਹ ਸਾਹਿਤਕ ਖੇਤਰ ਵਿਚ ਆਏ[cite: 1]。 ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਸਮਾਜ ਵਿਚ ਸੰਘਰਸ਼ ਕਰਦੇ ਆਮ ਲੋਕਾਂ ਨੂੰ ਆਪਣੇ ਵਿਸ਼ੇ ਬਣਾਇਆ[cite: 1]。 ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ : 'ਬ੍ਰਾਹਮਣ ਦੀ ਲੜਕੀ', 'ਬਰਾਜ ਬਹੂ', 'ਸ੍ਰੀਕਾਂਤ', ਬੜੀ ਦੀਦੀ, 'ਦੇਵਦਾਸ' ਆਦਿ[cite: 1]。 ਉਨ੍ਹਾਂ ਦੀਆਂ ਰਚਨਾਵਾਂ ਆਮ ਲੋਕ, ਵਿਲਾਸੀ ਅਤੇ ਚਰਿੱਤਰਹੀਣ ਸਮਾਜ ਸੁਧਾਰ ਦਾ ਇਕ ਵਧੀਆ ਨਮੂਨਾ ਹਨ[cite: 1]。 ਉਨ੍ਹਾਂ ਨੇ ਗੁਪਤ ਰੂਪ ਵਿਚ ਸੁਤੰਤਰਤਾ ਲਈ ਜੂਝ ਰਹੇ ਹਥਿਆਰਬੰਦ ਦੇਸ਼ ਭਗਤਾਂ ਦੀ ਸਹਾਇਤਾ ਕੀਤੀ ਅਤੇ ਪਲੇਗ ਦਾ ਸ਼ਿਕਾਰ ਹੋਏ ਬੇਸਹਾਰਿਆਂ ਨੂੰ ਸਹਾਰਾ ਦਿੱਤਾ[cite: 1]。 ਉਨ੍ਹਾਂ ਦੇ ਪਾਤਰ ਖ਼ਿਆਲੀ ਨਹੀਂ ਯਥਾਰਥਕ ਹਨ[cite: 1]。

ਸ਼ਰਤ ਚੰਦਰ ਚੱਟੋਪਾਧਿਆਏ (Sharat Chandra Chattopadhyay)