Iqbal Singh Hamjapur
ਇਕਬਾਲ ਸਿੰਘ ਹਮਜਾਪੁਰ

ਇਕਬਾਲ ਸਿੰਘ ਹਮਜਾਪੁਰ ਪਿੰਡ ਹਮਜਾਪੁਰ, ਫਤਿਆਬਾਦ (ਹਰਿਆਣਾ) ਦੇ ਰਹਿਣ ਵਾਲੇ ਪੰਜਾਬੀ ਦੇ ਲੇਖਕ, ਬਾਲ ਕਹਾਣੀਕਾਰ ਅਤੇ ਇਤਿਹਾਸਕ ਖੋਜੀ ਹਨ ।