Leo Tolstoy
ਲਿਓ ਤਾਲਸਤਾਏ

ਰੂਸੀ ਲੇਖਕ ਲਿਓ ਟਾਲਸਟਾਏ (੧੮੨੮-੧੯੧੦) ਸੰਸਾਰ ਸਾਹਿਤ ਦੇ ਉੱਘੇ ਵਿਦਵਾਨ ਲੇਖਕ ਹੋਏ ਹਨ। ਉਹਨਾਂ ਦੀਆਂ ਰਚਨਾਵਾਂ ਵਿਚ 'ਯੁੱਧ ਅਤੇ ਸ਼ਾਂਤੀ' ਅਤੇ 'ਅੱਨਾ ਕਾਰਨਿਨਾ' ਵਰਗੇ ਨਾਵਲ ਸ਼ਾਮਿਲ ਹਨ। ਉਨ੍ਹਾਂ ਦੀਆਂ ਰਚਨਾਵਾਂ ਦਾ ਅਨੁਵਾਦ ਦੁਨੀਆਂ ਦੀਆਂ ਬਹੁਤੀਆਂ ਭਾਸ਼ਾਵਾਂ ਵਿਚ ਹੋ ਚੁੱਕਿਆ ਹੈ।

ਲਿਓ ਤਾਲਸਤਾਏ ਦੀਆਂ ਕਹਾਣੀਆਂ ਪੰਜਾਬੀ ਵਿੱਚ

Leo Tolstoy Stories in Punjabi

 • ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ : ਲਿਓ ਤਾਲਸਤਾਏ
 • ਤਿੰਨ ਦਰਵੇਸ਼ : ਲਿਓ ਤਾਲਸਤਾਏ
 • ਮਹਿੰਗਾ ਸੌਦਾ : ਲਿਓ ਤਾਲਸਤਾਏ
 • ਸ਼ੈਤਾਨ ਅਤੇ ਬਰੈੱਡ ਦਾ ਸੁੱਕਾ ਟੁਕੜਾ : ਲਿਓ ਤਾਲਸਤਾਏ
 • ਪਾਪਾ ਪਾਨੋਵ ਦੀ ਖ਼ਾਸ ਕ੍ਰਿਸਮਿਸ : ਲਿਓ ਤਾਲਸਤਾਏ
 • ਤਿੰਨ ਪ੍ਰਸ਼ਨ : ਲਿਓ ਤਾਲਸਤਾਏ
 • ਗੁਨਾਹਗਾਰ : ਲਿਓ ਤਾਲਸਤਾਏ
 • ਨਿੱਕਾ ਪੰਛੀ : ਲਿਓ ਤਾਲਸਤਾਏ
 • ਬਦਲਾ ਕਿਕੁੱਣ ਲਈਏ? : ਲਿਓ ਤਾਲਸਤਾਏ
 • ਇਕ ਚੰਗਿਆੜੀ ਤੋਂ ਭਾਂਬੜ : ਲਿਓ ਤਾਲਸਤਾਏ
 • ਜੀਵਨ ਅਧਾਰ : ਲਿਓ ਤਾਲਸਤਾਏ
 • ਕੁੜੀਆਂ ਦੀ ਸਿਆਣਪ : ਲਿਓ ਤਾਲਸਤਾਏ
 • ਈਸ਼੍ਵਰ ਦੀ ਪ੍ਰਾਪਤੀ ਦਾ ਸਾਧਨ : ਲਿਓ ਤਾਲਸਤਾਏ
 • ਸੂਰਤ ਦੇ ਹੋਟਲ ਦੀ ਮੰਡਲੀ : ਲਿਓ ਤਾਲਸਤਾਏ
 • ਰੱਬ ਕਿੱਥੇ ਵਸਦਾ ਹੈ ? : ਲਿਓ ਤਾਲਸਤਾਏ
 • ਬੁੱਢਿਆਂ ਦੀ ਤੀਰਥ ਯਾਤਰਾ : ਲਿਓ ਤਾਲਸਤਾਏ
 • ਰੱਬ ਦਾ ਘਰਾਟ : ਲਿਓ ਤਾਲਸਤਾਏ
 • ਪਾਦਰੀ ਸੇਰਗਈ : ਲਿਓ ਤਾਲਸਤਾਏ
 • ਬੁਰਾਈ ਦਾ ਭਰਮ ਅਤੇ ਨੇਕੀ ਦਾ ਜਲਵਾ : ਲਿਓ ਤਾਲਸਤਾਏ
 • ਮਿੰਨ੍ਹੀ ਕਹਾਣੀਆਂ : ਲਿਓ ਤਾਲਸਤਾਏ
 • ਕੋਹੇਕਾਫ਼ ਦਾ ਕੈਦੀ : ਲਿਓ ਤਾਲਸਤਾਏ