Mohinder Singh Randhawa ਮਹਿੰਦਰ ਸਿੰਘ ਰੰਧਾਵਾ
ਮਹਿੰਦਰ ਸਿੰਘ ਰੰਧਾਵਾ (2 ਫਰਵਰੀ 1909 - 3 ਮਾਰਚ 1986) ਵਧੇਰੇ ਪ੍ਰਚਲਿਤ ਨਾਂ ਐਮ. ਐੱਸ. ਰੰਧਾਵਾ, ਪੰਜਾਬੀ ਸਿਵਲ ਅਧਿਕਾਰੀ ਅਤੇ ਸਾਹਿਤਕਾਰ ਸੀ।
ਉਹਨਾਂ ਨੇ ਭਾਰਤ ਦੀ ਵੰਡ ਦੇ ਉਜੜੇ ਪੰਜਾਬੀਆਂ ਨੂੰ ਦੇ ਮੁੜ ਵਸੇਬੇ, ਚੰਡੀਗੜ੍ਹ ਦੀ ਸਥਾਪਨਾ ਅਤੇ ਭਾਰਤ ਦੇ ਹਰੇ ਇਨਕਲਾਬ ਅਤੇ ਪੰਜਾਬ ਦੀਆਂ ਕਲਾਵਾਂ ਦੇ ਦਸਤਾਵੇਜ਼ੀਕਰਨ
ਵਿੱਚ ਅਹਿਮ ਭੂਮਿਕਾਵਾਂ ਅਦਾ ਕੀਤੀਆਂ।