Hazrat Rabia Basri
ਹਜ਼ਰਤ ਰਾਬਿਆ ਬਸਰੀ

ਰਾਬਿਆ ਅਲਬਸਰੀ (717–801) ਅੱਠਵੀਂ ਸਦੀ ਦੀ ਸੂਫ਼ੀ ਸੰਤ ਅਤੇ ਅਰਬੀ ਭਾਸ਼ਾ ਦੀ ਕਵਿਤਰੀ ਸੀ। ਰਾਬਿਆ ਦਾ ਜਨਮ 95 ਤੋਂ 99 ਹਿਜਰੀ ਦੇ ਦੌਰਾਨ ਬਸਰਾ, ਇਰਾਕ ਵਿੱਚ ਹੋਇਆ। ਆਪ ਦੀ ਮੁਢਲੀ ਜ਼ਿੰਦਗੀ ਦੇ ਜ਼ਿਆਦਾਤਰ ਵੇਰਵੇ ਸ਼ੇਖ਼ ਫ਼ਰੀਦੂਦੀਨ ਅੱਤਾਰ ਦੇ ਹਵਾਲੇ ਨਾਲ ਮਿਲਦੇ ਹਨ ਜੋ ਕਿ ਬਾਅਦ ਦੇ ਜ਼ਮਾਨੇ ਦੇ ਵਲੀ ਅਤੇ ਸੂਫ਼ੀ ਸ਼ਾਇਰ ਹਨ। ਰਾਬਿਆ ਬਸਰੀ ਆਪਣੇ ਮਾਪਿਆਂ ਦੀ ਚੌਥੀ ਬੇਟੀ ਸੀ। ਇਸੇ ਲਈ ਆਪ ਦਾ ਨਾਮ ਰਾਬਿਆ ਯਾਨੀ ਚੌਥੀ ਰੱਖਿਆ ਗਿਆ।
Rabia al-Adawiyya al-Qaysiyya (714/717/718 — 801 CE) was an Arab Sunni Muslim saint and Sufi mystic. She is known in some parts of the world as, Hazrat Bibi Rabia Basri, Rabia Al Basri or simply Rabia Basri.

ਰਾਬਿਆ ਬਸਰੀ ਕਹਾਣੀਆਂ ਪੰਜਾਬੀ ਵਿਚ

Rabia al-Adawiyya Stories/Kahanian in Punjabi