Surjit Singh Dila Ram
ਸੁਰਜੀਤ ਸਿੰਘ "ਦਿਲਾ ਰਾਮ"

ਸੁਰਜੀਤ ਸਿੰਘ (੧੦ ਜਨਵਰੀ ੧੯੯੭-) ਦਾ ਜਨਮ ਪਿਤਾ ਸ. ਜਗਤਾਰ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੇ ਘਰ ਪਿੰਡ ਦਿਲਾ ਰਾਮ, ਤਹਿ ਅਤੇ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ । ਉਨ੍ਹਾਂ ਦੀ ਯੋਗਤਾ ਬੀ. ਏ., ਡਿਪਲੋਮਾ ਇਨ ਡਿਵਨਟੀ ਪੰਜਾਬੀ ਯੂਨੀਵਰਸਿਟੀ (ਪਟਿਆਲਾ) ਅਤੇ ਦੋ ਸਾਲਾ ਸਿਖ ਧਰਮ ਅਧਿਐਨ ਕੋਰਸ (ਐਸ. ਜੀ. ਪੀ. ਸੀ.) ਹੈ । ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਹਨ: ਨਾਨਕ ਬੇੜੀ ਸਚ ਕੀ ਅਤੇ ਬਾਦਸ਼ਾਹ ਦਰਵੇਸ਼ (ਗੁਰੂ ਗੋਬਿੰਦ ਸਿੰਘ) ।