Mohanjeet Kukreja - ਮੋਹਨਜੀਤ ਕੁਕਰੇਜਾ
ਮੋਹਨਜੀਤ ਕੁਕਰੇਜਾ (ਐਮਕੇ), ਦਿੱਲੀ ਯੂਨਿਵਰਸਿਟੀ ਤੋਂ ਐਮ. ਫ਼ਾਰਮ. ਹਨ ਅਤੇ ਪੇਸ਼ੇ ਵਜੋਂ ਫ਼ਾਰਮਾਸਿਊਟੀਕਲ ਉਦਯੋਗ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਲਿਖਣ ਵੱਲ ਰੁਝਾਨ ਬਚਪਨ ਤੋਂ ਹੀ ਹੈ। ਉਨ੍ਹਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ 'ਤੇ ਕਵਿਤਾ ਅਤੇ ਕਹਾਣੀ ਲਿਖਣ 'ਚ ਬਹੁਤ ਦਿਲਚਸਪੀ ਹੈ। ਉਨ੍ਹਾਂ ਨੇ ਛੰਦ ਮੁਕਤ ਕਵਿਤਾ ਤੋਂ ਸ਼ੁਰੂਆਤ ਕੀਤੀ ਪਰ ਹੁਣ ਉਹ ਔਖੀਆਂ ਬਹਿਰਾਂ ਵਿੱਚ ਵੀ ਕਵਿਤਾ ਅਤੇ ਗ਼ਜ਼ਲ ਕਹਿ ਲੈਂਦੇ ਹਨ। ਉਨ੍ਹਾਂ ਨੂੰ ਆਪਣੀ ਆਵਾਜ਼ ਵਿੱਚ ਆਪਣੀਆਂ ਤੇ ਦੂਜੇ ਕਵੀਆਂ ਦੀਆਂ ਰਚਨਾਵਾਂ ਦੀ ਆਡੀਓ-ਰਿਕਾਰਡਿੰਗ ਸਾਂਝੀ ਕਰਨ ਦਾ ਵੀ ਸ਼ੌਕ ਹੈ। ਤੁਸੀਂ ਲੇਖਕ ਦੇ ਯੂਟਿਊਬ ਚੈਨਲ 'ਤੇ ਇਨ੍ਹਾਂ ਨੂੰ ਸੁਣ ਸਕਦੇ ਹੋ।
ਪ੍ਰਕਾਸ਼ਿਤ ਪੁਸਤਕਾਂ:
1. ‘ਅਭਿਵਿਅਕਤੀ - ਏਕ ਕਾਵ੍ਯ ਸੰਕਲਨ’ (ਹਿੰਦੀ ਕਵਿਤਾ)
2. ‘ਮਨਘੜੰਤ’ (ਹਿੰਦੀ ਕਹਾਣੀ ਸੰਗ੍ਰਹਿ)
3. ‘ਫ਼ੋਰ ਪਿੱਲਰਸ ਫ਼ਾਇਵ ਸਟੋਰੀਜ਼’
4. ‘ਵਿਧਿਨ ਐਂਡ ਅਰਾਉਂਡ’ (ਅੰਗਰੇਜ਼ੀ ਕਹਾਣੀ ਸੰਗ੍ਰਹਿ)
5. ‘ਖ਼ਯਾਲਾਤ: ਚੰਦ ਗ਼ਜ਼ਲੇਂ’