Saadat Hasan Manto
ਸਆਦਤ ਹਸਨ ਮੰਟੋ

ਸਆਦਤ ਹਸਨ ਮੰਟੋ (੧੧ ਮਈ ੧੯੧੨–੧੮ ਜਨਵਰੀ ੧੯੫੫) ਦਾ ਜਨਮ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਪੜੌਦੀ (ਸਮਰਾਲਾ ਨੇੜੇ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਬਾਅਦ ਉਹ ਅੰਮ੍ਰਿਤਸਰ ਚਲੇ ਗਏ ।ਮੰਟੋ ਦੀ ਮੁੱਢਲੀ ਪੜ੍ਹਾਈ ਘਰ ਵਿਖੇ ਹੀ ਹੋਈ ।੧੯੩੧ ਵਿੱਚ ਉਨ੍ਹਾਂ ਮੈਟ੍ਰਿਕ ਪਾਸ ਕੀਤੀ ਅਤੇ ਉਸ ਤੋਂ ਬਾਅਦ ਹਿੰਦੂ ਸਭਾ ਕਾਲਜ ਵਿੱਚ ਐਫ਼ ਏ ਵਿੱਚ ਦਾਖਲਾ ਲਿਆ। ਉਹ ਉੱਘੇ ਉਰਦੂ ਕਹਾਣੀਕਾਰ ਸਨ। ਉਨ੍ਹਾਂ ਦੀਆਂ ਸ਼ਾਹਕਾਰ ਕਹਾਣੀਆਂ ਹਨ; ਟੋਭਾ ਟੇਕ ਸਿੰਘ, ਬੂ, ਠੰਡਾ ਗੋਸ਼ਤ, ਖੋਲ੍ਹ ਦੋ । ਮੰਟੋ ਦੇ ਬਾਈ ਨਿੱਕੀ ਕਹਾਣੀ ਸੰਗ੍ਰਹਿ, ਪੰਜ ਰੇਡੀਓ ਨਾਟਕ ਸੰਗ੍ਰਹਿ, ਇੱਕ ਨਾਵਲ, ਤਿੰਨ ਨਿੱਜੀ ਸਕੈੱਚ ਸੰਗ੍ਰਹਿ ਅਤੇ ਤਿੰਨ ਲੇਖ ਸੰਗ੍ਰਹਿ ਛਪੇ ਹਨ। ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਦੀ ਮੰਟੋ ਦੇ ਮਨ ਤੇ ਗਹਿਰੀ ਛਾਪ ਸੀ। ਇਸ ਨੂੰ ਲੈ ਕੇ ਹੀ ਮੰਟੋ ਨੇ ਆਪਣੀ ਪਹਿਲੀ ਕਹਾਣੀ 'ਤਮਾਸ਼ਾ' ਲਿਖੀ ਸੀ । ਉਨ੍ਹਾਂ ਦੀਆਂ ਰਚਨਾਵਾਂ ਹਨ: ਆਤਿਸ਼ਪਾਰੇ, ਮੰਟੋ ਕੇ ਅਫ਼ਸਾਨੇ, ਧੂੰਆਂ, ਅਫ਼ਸਾਨੇ ਔਰ ਡਰਾਮੇ, ਲਜ਼ਤ-ਏ-ਸੰਗ, ਸਿਆਹ ਹਾਸ਼ੀਏ, ਬਾਦਸ਼ਾਹਤ ਕਾ ਖਾਤਮਾ, ਖਾਲੀ ਬੋਤਲੇਂ, ਲਾਊਡ ਸਪੀਕਰ (ਸਕੈਚ), ਗੰਜੇ ਫ਼ਰਿਸ਼ਤੇ (ਸਕੈਚ), ਮੰਟੋ ਕੇ ਮਜ਼ਾਮੀਨ, ਨਿਮਰੂਦ ਕੀ ਖ਼ੁਦਾਈ, ਠੰਡਾ ਗੋਸ਼ਤ, ਯਾਜਿਦ, ਪਰਦੇ ਕੇ ਪੀਛੇ, ਸੜਕ ਕੇ ਕਿਨਾਰੇ, ਬਗੈਰ ਉਨਵਾਨ ਕੇ, ਬਗੈਰ ਇਜਾਜ਼ਤ, ਬੁਰਕੇ, ਫੂੰਦੇ, ਸਰਕੰਡੋਂ ਕੇ ਪੀਛੇ, ਸ਼ੈਤਾਨ, ਸ਼ਿਕਾਰੀ ਔਰਤੇਂ, ਰੱਤੀ,ਮਾਸ਼ਾ,ਤੋਲਾ, ਕਾਲੀ ਸ਼ਲਵਾਰ, ਮੰਟੋ ਕੀ ਬੇਹਤਰੀਨ ਕਹਾਣੀਆਂ ।

ਸਆਦਤ ਹਸਨ ਮੰਟੋ : ਕਹਾਣੀਆਂ ਪੰਜਾਬੀ ਵਿਚ

Saadat Hasan Manto : Stories/Kahanian in Punjabi

  • 1919 ਦੀ ਗੱਲ : ਸਆਦਤ ਹਸਨ ਮੰਟੋ
  • ਉਸਦਾ ਪਤੀ : ਸਆਦਤ ਹਸਨ ਮੰਟੋ
  • ਉਹ ਕੁੜੀ : ਸਆਦਤ ਹਸਨ ਮੰਟੋ
  • ਅਨਾਰਕਲੀ : ਸਆਦਤ ਹਸਨ ਮੰਟੋ
  • ਆਮਿਨਾ : ਸਆਦਤ ਹਸਨ ਮੰਟੋ
  • ਔਲਾਦ : ਸਆਦਤ ਹਸਨ ਮੰਟੋ
  • ਇਸ਼ਕ ਹਕੀਕੀ : ਸਆਦਤ ਹਸਨ ਮੰਟੋ
  • ਇੱਕ ਖ਼ਤ : ਸਆਦਤ ਹਸਨ ਮੰਟੋ
  • ਸਹਾਏ : ਸਆਦਤ ਹਸਨ ਮੰਟੋ
  • ਸਹਿਯੋਗ : ਸਆਦਤ ਹਸਨ ਮੰਟੋ
  • ਸ਼ਹੀਦ-ਸਾਜ਼ : ਸਆਦਤ ਹਸਨ ਮੰਟੋ
  • ਸ਼ਰੀਫ਼ਨ : ਸਆਦਤ ਹਸਨ ਮੰਟੋ
  • ਸ਼ਾਹ ਦੌਲੇ ਦਾ ਚੂਹਾ : ਸਆਦਤ ਹਸਨ ਮੰਟੋ
  • ਹਤਕ : ਸਆਦਤ ਹਸਨ ਮੰਟੋ
  • ਕੁੱਤੇ ਦੀ ਦੁਆ : ਸਆਦਤ ਹਸਨ ਮੰਟੋ
  • ਖੁਦਾ ਕੀ ਕਸਮ : ਸਆਦਤ ਹਸਨ ਮੰਟੋ
  • ਖੋਲ੍ਹ ਦੋ : ਸਆਦਤ ਹਸਨ ਮੰਟੋ
  • ਟੀਟਵਾਲ ਦਾ ਕੁੱਤਾ : ਸਆਦਤ ਹਸਨ ਮੰਟੋ
  • ਟੋਭਾ ਟੇਕ ਸਿੰਘ : ਸਆਦਤ ਹਸਨ ਮੰਟੋ
  • ਠੰਡਾ ਗੋਸ਼ਤ : ਸਆਦਤ ਹਸਨ ਮੰਟੋ
  • ਡਾਕਟਰ ਸ਼ਰੋਡਕਰ : ਸਆਦਤ ਹਸਨ ਮੰਟੋ
  • ਤਮਾਸ਼ਾ : ਸਆਦਤ ਹਸਨ ਮੰਟੋ
  • ਤਰੱਕੀਪਸੰਦ : ਸਆਦਤ ਹਸਨ ਮੰਟੋ
  • ਦੀਵਾਨਾ ਸ਼ਾਇਰ : ਸਆਦਤ ਹਸਨ ਮੰਟੋ
  • ਦੀਵਾਲੀ ਦੇ ਦੀਵੇ : ਸਆਦਤ ਹਸਨ ਮੰਟੋ
  • ਨੰਗੀਆਂ ਆਵਾਜ਼ਾਂ : ਸਆਦਤ ਹਸਨ ਮੰਟੋ
  • ਨਿੱਕੀਆਂ-ਨਿੱਕੀਆਂ ਅੱਖਾਂ ਵਾਲੀ ਨਰਗਿਸ : ਸਆਦਤ ਹਸਨ ਮੰਟੋ
  • ਪੰਜ ਦਿਨ : ਸਆਦਤ ਹਸਨ ਮੰਟੋ
  • ਬਸ ਸਟੈਂਡ : ਸਆਦਤ ਹਸਨ ਮੰਟੋ
  • ਮਹਿਮੂਦਾ : ਸਆਦਤ ਹਸਨ ਮੰਟੋ
  • ਮਜ਼ੂਰੀ : ਸਆਦਤ ਹਸਨ ਮੰਟੋ
  • ਮੰਤਰ : ਸਆਦਤ ਹਸਨ ਮੰਟੋ
  • ਮੰਮੀ : ਸਆਦਤ ਹਸਨ ਮੰਟੋ
  • ਮਿਲਾਵਟ : ਸਆਦਤ ਹਸਨ ਮੰਟੋ
  • ਮਿੰਨ੍ਹੀ ਕਹਾਣੀਆਂ : ਸਆਦਤ ਹਸਨ ਮੰਟੋ
  • ਮੇਰਾ ਵਿਆਹ : ਸਆਦਤ ਹਸਨ ਮੰਟੋ
  • ਮੈਂ ਕਹਾਣੀਕਾਰ ਨਹੀਂ, ਜੇਬਕਤਰਾ ਹਾਂ : ਸਆਦਤ ਹਸਨ ਮੰਟੋ
  • ਮੈਂ ਕਹਾਣੀ ਕਿਉਂਕਰ ਲਿਖਦਾ ਹਾਂ : ਸਆਦਤ ਹਸਨ ਮੰਟੋ
  • ਮੋਜ਼ੇਲ : ਸਆਦਤ ਹਸਨ ਮੰਟੋ
  • ਨਵਾਬ ਕਸ਼ਮੀਰੀ : ਸਆਦਤ ਹਸਨ ਮੰਟੋ
  • ਸਆਦਤ ਹਸਨ ਮੰਟੋ : ਉਰਦੂ ਕਹਾਣੀਆਂ ਗੁਰਮੁਖੀ ਲਿੱਪੀ ਵਿੱਚ

    Saadat Hasan Manto : Urdu Stories in Gurmukhi Script