Prof. Avtar Singh
ਪ੍ਰੋ. ਅਵਤਾਰ ਸਿੰਘ

(ਸਾਬਕਾ ਐਸੋਸੀਏਟ ਪ੍ਰੋਫੈਸਰ, ਪੋਸਟ ਗ੍ਰੈਜੂਏਟ, ਪੰਜਾਬੀ ਵਿਭਾਗ, ਰਾਮਗੜ੍ਹੀਆ ਕਾਲਜ, ਫਗਵਾੜਾ, ਪੰਜਾਬ)
ਜਨਮ ਤਰੀਕ: 01–04–1962
ਸਿੱਖਿਆ: ਬੀ. ਏ., ਆਰ. ਕੇ. ਆਰੀਆ ਕਾਲਜ, ਨਵਾਂਸ਼ਹਿਰ ਅਤੇ ਸਿੱਖ ਨੈਸ਼ਨਲ ਕਾਲਜ, ਚਰਨ ਕੰਵਲ, ਬੰਗਾ
ਐਮ. ਏ. ਅਤੇ ਐੱਮ. ਫਿਲ., ਸਕੂਲ ਔਫ ਪੰਜਾਬੀ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਐੱਮ. ਫਿਲ. ਡਿਜ਼ਰਟੇਸ਼ਨ, ਨਿਬੰਧਕਾਰ ਕਪੂਰ ਸਿੰਘ
ਪੁਸਤਕਾਂ: 1 ਸਿੱਖ ਸੈਨਤਾਂ — ਗੁਰਮਤਿ ਬਾਰੇ ਕੁਝ ਚੋਣਵੇਂ ਲੇਖ
2. ਰਤਨਾਵਲੀ: ਰਤਨਾਵਲੀ — 14 ਨਿਰਵੇਸ਼ ਵਿਅਕਤੀਆਂ ਬਾਰੇ ਸ਼ਰਧਾਂਜਲੀ ਵਜੋਂ ਲਿਖੇ ਰੇਖਾ ਚਿੱਤਰ
ਅਨੇਕ ਸੈਮੀਨਾਰਾਂ, ਕਾਨਫਰੰਸਾਂ, ਇਕੱਠਾਂ ਅਤੇ ਵਾਦ-ਸੰਵਾਦ ਦਾ ਹਿੱਸਾ ਬਣਿਆ
ਅਕਾਸ਼ ਵਾਣੀ ਜਲੰਧਰ ਵਿਖੇ ਅਨੇਕ ਵਾਰ ਵਾਰਤਾ ਪੇਸ਼ ਕੀਤੀਆਂ ਤੇ ਰੂਪਕ ਲਿਖੇ ਅਤੇ ਦੂਰ ਦਰਸ਼ਨ ਕੇਂਦਰ ਜਲੰਧਰ ਵਿਖੇ ਅਨੇਕ ਵਾਰ ਗੱਲਬਾਤ ਵਿਚ ਹਿੱਸਾ ਲਿਆ
ਫ਼ੋਨ: 9417518384
ਈਮੇਲ: avtar61@gmail.com।